ਫ਼ਿਲਮ ਐਂਡ ਮਿਊਜ਼ਿਕ ਪੰਜਾਬੀ ਮਾਸਿਕ ਦੇਸ਼ ਵਿਦੇਸ਼ਾਂ ਵਿੱਚ ਵੱਸਦੇ ਸਮੂਹ ਪੰਜਾਬੀਆਂ ਦਾ ਹਰਮਨ ਪਿਆਰਾ ਨੰਬਰ 1 ਮੈਗਜ਼ੀਨ ਹੈ। ਮਾਰਚ 1999 ਤੋਂ ਲੈ ਕੈ ਅੱਜ ਤੱਕ ਲਗਾਤਾਰ ਤੁਹਾਡੀ ਸੇਵਾ ਵਿੱਚ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਹਾਜ਼ਰ ਹੋ ਜਾਂਦਾ ਹੈ। ਇਹ ਸਭ ਤੁਹਾਡੇ ਪਿਆਰ ਕਰਕੇ ਹੈ। ਫ਼ਿਲਮ ਐਂਡ ਮਿਊਜ਼ਿਕ ਮੈਗਜ਼ੀਨ ਵਿੱਚ ਫ਼ਿਲਮਾ, ਮਿਊਜ਼ਿਕ ਤੇ ਟੀ.ਵੀ. ਨਾਲ ਸੰਬੰਧਿਤ ਮਟੀਰੀਅਲ ਹੀ ਹੁੰਦਾ ਹੈ। ਇਹ ਤੁਹਾਡਾ ਆਪਣਾ ਮੈਗਜ਼ੀਨ ਹੈ। ਪੰਜਾਬੀ ਬੋਲੋ, ਪੰਜਾਬੀ ਪੜੋ ਤੇ ਪੰਜਾਬੀ ਲਿਖੋ। ਧੰਨਵਾਦ! |